Language/Panjabi/Vocabulary/Questions-(ਸਵਾਲ)

From Polyglot Club WIKI
< Language‎ | Panjabi‎ | Vocabulary
Revision as of 10:43, 27 March 2023 by Maintenance script (talk | contribs) (Quick edit)
(diff) ← Older revision | Latest revision (diff) | Newer revision → (diff)
Jump to navigation Jump to search
Rate this lesson:
0.00
(0 votes)

Punjabi-language-polyglotclub.png
English Questions Punjabi Questions
Questions ਸਵਾਲ
how? ਕਿਵੇਂ
what? ਕੀ
who? ਕੋਣ
why? ਕਿਉ
where? ਕਿੱਥੇ
English Questions Punjabi Questions
where is he? ਉਹ ਕਿੱਥੇ ਹੈ?
what is this? ਇਹ ਕੀ ਹੈ?
why are you sad? ਤੁਸੀਂ ਦੁਖੀ ਕਿਉ ਹੋ?
how do you want to pay? ਤੁਸੀਂ ਭੁਗਤਾਨ ਕਿਵੇਂ ਕਰਨਾ ਚਾਹੁੰਦੇ ਹੋ?
can I come? ਕੀ ਮੈਂ ਆ ਸਕਦਾ ਹਾਂ?
is he sleeping? ਕੀ ਉਹ ਸੋ ਰਹੀ ਹੈ?
do you know me? ਕੀ ਤੁਸੀਂ ਮੈਨੂੰ ਜਾਣਦੇ ਹੋ?
do you have my book? ਕੀ ਮੇਰੀ ਪੁਸਤਕ ਤੁਹਾਡੇ ਕੋਲ ਹੈ?
how big is it? ਇਹ ਕਿੰਨਾ ਵੱਡਾ ਹੈ?
can I help you? ਕੀ ਮੈ ਤੁਹਾਡੀ ਸਹਾਇਤਾ ਕਰ ਸਕਦਾ ਹਾਂ?
can you help me? ਕੀ ਤੁਸੀਂ ਮੇਰੀ ਸਹਾਇਤਾ ਕਰ ਸਕਦੇ ਹੋ?

Other Lessons

Contributors

Maintenance script


Create a new Lesson